ਅਕਾਦਮਿਕ ਕੈਲੰਡਰ 2026-27

                                                   ਕਾਲਜ ਕੈਲੰਡਰ: 2026–27

ਕ੍ਰਮ ਸੰਖਿਆ

ਗਤੀਵਿਧੀ / ਸਮਾਗਮ

ਮਿਤੀ / ਮਹੀਨਾ

1

ਕਾਲਜ ਖੁੱਲਣ ਦੀ ਮਿਤੀ

ਜੁਲਾਈ, 2026

2

ਕਲਾਸਾਂ ਸ਼ੁਰੂ ਹੋਣ ਦੀ ਮਿਤੀ

ਅਗਸਤ, 2026

3

ਫਰੈਸ਼ਰ ਪਾਰਟੀ

ਅਗਸਤ, 2026

4

ਪੀ.ਟੀ.ਏ. ਜਨਰਲ ਹਾਊਸ ਮੀਟਿੰਗ

ਅਗਸਤ, 2026

5

ਆਜ਼ਾਦੀ ਦਿਵਸ

15 ਅਗਸਤ, 2026

6

ਅਧਿਆਪਕ ਦਿਵਸ

5 ਸਤੰਬਰ, 2026

7

ਪ੍ਰਤਿਭਾ ਖੋਜ ਮੁਕਾਬਲੇ

ਸਤੰਬਰ, 2026

8

ਮਹਾਤਮਾ ਗਾਂਧੀ ਜਯੰਤੀ

2 ਅਕਤੂਬਰ, 2026

9

ਰਾਸ਼ਟਰੀ ਏਕਤਾ ਦਿਵਸ

31 ਅਕਤੂਬਰ, 2026

10

ਘਰੇਲੂ ਪ੍ਰੀਖਿਆ

ਅਕਤੂਬਰਨਵੰਬਰ, 2026

11

ਵਿੱਦਿਅਕ ਟੂਰ

ਨਵੰਬਰ, 2026

12

ਸੰਵਿਧਾਨ ਦਿਵਸ

26 ਨਵੰਬਰ, 2026

13

ਯੂਨੀਵਰਸਿਟੀ ਸਮੈਸਟਰ ਪ੍ਰੀਖਿਆ

ਦਸੰਬਰ, 2026

14

ਰਾਸ਼ਟਰੀ ਵੋਟਰ ਦਿਵਸ

25 ਜਨਵਰੀ, 2027

15

ਗਣਤੰਤਰਤਾ ਦਿਵਸ

26 ਜਨਵਰੀ, 2027

16

ਸੱਤ ਰੋਜ਼ਾ ਵਿਸ਼ੇਸ਼ ਐਨ.ਐਸ.ਐਸ. ਕੈਂਪ

ਫ਼ਰਵਰੀ, 2027

17

ਸਾਲਾਨਾ ਐਥਲੈਟਿਕ ਮੀਟ

ਫ਼ਰਵਰੀ, 2027

18

ਸਾਲਾਨਾ ਇਨਾਮ ਵੰਡ ਸਮਾਰੋਹ

ਮਾਰਚ, 2027

19

ਘਰੇਲੂ ਪ੍ਰੀਖਿਆ

ਮਾਰਚਅਪ੍ਰੈਲ, 2027

20

ਵਿਦਾਇਗੀ ਪਾਰਟੀ

ਅਪ੍ਰੈਲ (ਅਖ਼ੀਰਲੇ ਹਫ਼ਤੇ), 2027

21

ਯੂਨੀਵਰਸਿਟੀ ਸਮੈਸਟਰ ਪ੍ਰੀਖਿਆ

ਮਈ, 2027

This document was last modified on: 11-09-2026