ਅਕਾਦਮਿਕ ਕੈਲੰਡਰ 2026-27
ਕਾਲਜ
ਕੈਲੰਡਰ: 2026–27
|
ਕ੍ਰਮ ਸੰਖਿਆ
|
ਗਤੀਵਿਧੀ / ਸਮਾਗਮ
|
ਮਿਤੀ / ਮਹੀਨਾ
|
|
1
|
ਕਾਲਜ ਖੁੱਲਣ ਦੀ
ਮਿਤੀ
|
ਜੁਲਾਈ, 2026
|
|
2
|
ਕਲਾਸਾਂ ਸ਼ੁਰੂ ਹੋਣ
ਦੀ ਮਿਤੀ
|
ਅਗਸਤ, 2026
|
|
3
|
ਫਰੈਸ਼ਰ ਪਾਰਟੀ
|
ਅਗਸਤ, 2026
|
|
4
|
ਪੀ.ਟੀ.ਏ. ਜਨਰਲ
ਹਾਊਸ ਮੀਟਿੰਗ
|
ਅਗਸਤ, 2026
|
|
5
|
ਆਜ਼ਾਦੀ ਦਿਵਸ
|
15 ਅਗਸਤ, 2026
|
|
6
|
ਅਧਿਆਪਕ ਦਿਵਸ
|
5 ਸਤੰਬਰ, 2026
|
|
7
|
ਪ੍ਰਤਿਭਾ ਖੋਜ
ਮੁਕਾਬਲੇ
|
ਸਤੰਬਰ, 2026
|
|
8
|
ਮਹਾਤਮਾ ਗਾਂਧੀ
ਜਯੰਤੀ
|
2 ਅਕਤੂਬਰ, 2026
|
|
9
|
ਰਾਸ਼ਟਰੀ ਏਕਤਾ ਦਿਵਸ
|
31 ਅਕਤੂਬਰ, 2026
|
|
10
|
ਘਰੇਲੂ ਪ੍ਰੀਖਿਆ
|
ਅਕਤੂਬਰ–ਨਵੰਬਰ, 2026
|
|
11
|
ਵਿੱਦਿਅਕ ਟੂਰ
|
ਨਵੰਬਰ, 2026
|
|
12
|
ਸੰਵਿਧਾਨ ਦਿਵਸ
|
26 ਨਵੰਬਰ, 2026
|
|
13
|
ਯੂਨੀਵਰਸਿਟੀ ਸਮੈਸਟਰ
ਪ੍ਰੀਖਿਆ
|
ਦਸੰਬਰ, 2026
|
|
14
|
ਰਾਸ਼ਟਰੀ ਵੋਟਰ ਦਿਵਸ
|
25 ਜਨਵਰੀ, 2027
|
|
15
|
ਗਣਤੰਤਰਤਾ ਦਿਵਸ
|
26 ਜਨਵਰੀ, 2027
|
|
16
|
ਸੱਤ ਰੋਜ਼ਾ ਵਿਸ਼ੇਸ਼
ਐਨ.ਐਸ.ਐਸ. ਕੈਂਪ
|
ਫ਼ਰਵਰੀ, 2027
|
|
17
|
ਸਾਲਾਨਾ ਐਥਲੈਟਿਕ
ਮੀਟ
|
ਫ਼ਰਵਰੀ, 2027
|
|
18
|
ਸਾਲਾਨਾ ਇਨਾਮ ਵੰਡ
ਸਮਾਰੋਹ
|
ਮਾਰਚ, 2027
|
|
19
|
ਘਰੇਲੂ ਪ੍ਰੀਖਿਆ
|
ਮਾਰਚ–ਅਪ੍ਰੈਲ, 2027
|
|
20
|
ਵਿਦਾਇਗੀ ਪਾਰਟੀ
|
ਅਪ੍ਰੈਲ (ਅਖ਼ੀਰਲੇ
ਹਫ਼ਤੇ), 2027
|
|
21
|
ਯੂਨੀਵਰਸਿਟੀ ਸਮੈਸਟਰ
ਪ੍ਰੀਖਿਆ
|
ਮਈ, 2027
|
This document was last modified on: 11-09-2026