ਦਾਖ਼ਲੇ ਲਈ ਸਡਿਊਲ

ਐਂਟਰੀ ਪੁਆਈਂਟ (ਬੀ.ਏ/ਬੀ.ਕਾਮ. I) ਦਾਖਲਿਆਂ ਦਾ ਸ਼ਡਿਊਲ

ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਪੱਤਰ ਨੰ.16/ਕਾਲਜਾਂ/ਸ-1 ਮਿਤੀ 24/07/2020 ਰਾਹੀਂ ਐਂਟਰੀ ਪੁਆਇੰਟ ਦੇ ਦਾਖਲਿਆਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ ਜੋ ਕਿ ਹੇਠ ਲਿਖੇ ਅਨੁਸਾਰ ਹੈ:

ਬਿਨਾਂ ਲੇਟ ਫੀਸ ਦਾਖ਼ਲਾ :   01.08.2020 ਤੋਂ 14.08.2020 ਤੱਕ

500/- ਰੁਪਏ ਲੇਟ ਫੀਸ ਅਤੇ ਕਾਲਜ ਦੇ ਪ੍ਰਿੰਸੀਪਲ ਦੀ ਪ੍ਰਵਾਣਗੀ ਨਾਲ  : 15.08.2020 ਤੋਂ 18.08.2020 ਤੱਕ

1000/- ਰੁਪਏ ਲੇਟ ਫੀਸ ਅਤੇ ਡੀਨ ,ਕਾਲਜ ਵਿਕਾਸ ਕੌਂਸਲ ਦੀ ਪ੍ਰਵਾਣਗੀ ਨਾਲ 19.08.2020 ਤੋਂ 21.08.2020 ਤੱਕ

1500/- ਰੁਪਏ ਲੇਟ ਫੀਸ ਅਤੇ ਵਾਈਸ-ਚਾਂਸਲਰ ਸਾਹਿਬ ਦੀ  ਪ੍ਰਵਾਣਗੀ ਨਾਲ 22.08.2020 ਤੋਂ 25.08.2020 ਤੱਕ

2000/- ਰੁਪਏ ਲੇਟ ਫੀਸ ਅਤੇ ਅਕਾਦਮਿਕ ਕੌਂਸਲ ਦੀ ਆਸ ਵਿੱਚ ਵਾਈਸ-ਚਾਂਸਲਰ ਸਾਹਿਬ ਦੀ ਪ੍ਰਵਾਣਗੀ ਨਾਲ  26.08.2020 ਤੋਂ 28.08.2020 ਤੱਕ


ਬੀ.ਏ/ਬੀ.ਕਾਮ. II/III ਦੇ ਦਾਖਲਿਆਂ ਦਾ ਸ਼ਡਿਊਲ

ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੱਤਰ ਨੰ. 2379/ ਮਿਤੀ 21/07/2020 ਅਨੁਸਾਰ ਬੀ.ਏ/ਬੀ.ਕਾਮ ਭਾਗ I ਅਤੇ II ਦੇ ਵਿਦਿਆਰਥੀਆਂ ਨੂੰ ਕ੍ਰਮਵਾਰ ਬੀ.ਏ/ਬੀ.ਕਾਮ ਭਾਗ II ਅਤੇ III ਵਿੱਚ ਪ੍ਰਮੋਟ ਕੀਤਾ ਜਾ ਰਿਹਾ ਹੈ । ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਪੱਤਰ ਨੰ.16/ਕਾਲਜਾਂ/ਸ-1 ਮਿਤੀ 24/07/2020 ਰਾਹੀਂ ਬੀ.ਏ./ਬੀ.ਕਾਮ.ਭਾਗ II /III ਦੇ ਦਾਖ਼ਲੇ ਦਾ ਸ਼ਡਿਊਲ ਵੀ ਜਾਰੀ ਕਰ ਦਿੱਤਾ ਗਿਆ ਹੈ ,ਜੋ ਕਿ ਹੇਠ ਲਿਖੇ ਅਨੁਸਾਰ ਹੈ::

ਬਿਨਾਂ ਲੇਟ ਫੀਸ ਦਾਖ਼ਲਾ  ਪ੍ਰਮੋਟ ਹੋਣ ਦੀ ਮਿਤੀ 21.7.2020 ਤੋਂ 15 ਕੰਮ-ਕਾਜੀ ਦਿਨਾਂ ਦੇ ਅੰਦਰ (07.08.2020)

500/- ਰੁਪਏ ਲੇਟ ਫੀਸ ਅਤੇ ਕਾਲਜ ਦੇ ਪ੍ਰਿੰਸੀਪਲ ਦੀ ਪ੍ਰਵਾਣਗੀ ਨਾਲ  :  ਉਪਰੋਕਤ ਤੋਂ ਅਗਲੇ 5 ਕੰਮ-ਕਾਜੀ ਦਿਨਾਂ ਦੇ ਅੰਦਰ-ਅੰਦਰ

1000/- ਰੁਪਏ ਲੇਟ ਫੀਸ ਅਤੇ ਡੀਨ ,ਕਾਲਜ ਵਿਕਾਸ ਕੌਂਸਲ ਦੀ ਪ੍ਰਵਾਣਗੀ ਨਾਲ  :  ਉਪਰੋਕਤ ਤੋਂ ਅਗਲੇ 5 ਕੰਮ-ਕਾਜੀ ਦਿਨਾਂ ਦੇ ਅੰਦਰ-ਅੰਦਰ

2000/- ਰੁਪਏ ਲੇਟ ਫੀਸ ਅਤੇ ਵਾਈਸ-ਚਾਂਸਲਰ ਸਾਹਿਬ ਦੀ ਪ੍ਰਵਾਣਗੀ ਨਾਲ   ਉਪਰੋਕਤ ਤੋਂ ਅਗਲੇ 5 ਕੰਮ-ਕਾਜੀ ਦਿਨਾਂ ਦੇ ਅੰਦਰ-ਅੰਦਰ

ਨੋਟ: ਕੋਵਿਡ-19 ਦੀ ਸਥਿਤੀ ਦੇ ਮੱਦੇਨਜ਼ਰ ਬਣਾਇਆ ਗਿਆ ਇਹ ਦਾਖ਼ਲਾ ਸ਼ਡਿਊਲ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਕੱਦੇ ਵੀ ਰਿਵਾਈਜ਼ ਕੀਤਾ ਜਾ ਸਕਦਾ ਹੈ। 

This document was last modified on: 27-07-2020