ਸਰਟੀਫਿਕੇਟ ਚੈਕ/ਇੰਟਰਵਿਊ ਦੀਆਂ ਮਿਤੀਆਂ

  • ਨੋਟ: ਸਮੈਸਟਰ ਸਿਸਟਮ ਭਾਗ-2 / ਭਾਗ-3 ਵਿਚ ਦਾਖਲਾ  ਲੈਣ ਵਾਲੇ ਵਿਦਿਆਰਥੀ ਦੂਜੇ/ਚੌਥੇ ਸਮੈਸਟਰ ਦੇ ਇਮਤਿਹਾਨ ਦੇ ਰਿਜਲਟ ਦੀ ਉਡੀਕ ਨਾ ਕਰਨ। ਉਹ ਅਪਣਾ ਆਨ-ਲਾਇਨ ਦਾਖਲਾ ਫਾਰਮ ਪਹਿਲੇ/ਤੀਜੇ ਸਮੈਸਟਰ ਦੇ ਰਿਜਲਟ ਦੇ ਅਧਾਰਿਤ ਹੀ ਭਰ ਸਕਦੇ ਹਨ।
  • ਆਨ-ਲਾਇਨ ਦਾਖਲਾ ਫਾਰਮ ਭਰਨ ਵਿੱਚ ਹੋਈ ਗਲਤੀ ਕਾਰਨ ਦਾਖਲੇ ਤੋਂ ਵਾਂਝੇ ਰਹਿਣ ਦੀ ਜਿੰਮੇਵਾਰੀ ਉਮੀਦਵਾਰ  ਦੀ ਖੁਦ ਦੀ ਹੋਵੇਗੀ।
  •  ਵੱਖ-ਵੱਖ ਕਲਾਸਾਂ ਦੀ ਮੋਜੂਦਾ ਦਰਜਾ ਸੂਚੀ ਉਮੀਦਵਾਰ ਵਲੋਂ ਦਾਖਲਾ ਫਾਰਮ ਚ ਭਰੇ ਨੰਬਰਾਂ 'ਤੇ ਹੀ ਅਧਾਰਿਤ ਹੈ।

ਆਨਲਾਈਨ ਫਾਰਮ ਭਰਨ ਦੀ ਆਖਰੀ ਮਿਤੀ (Last date to apply and complete form online)                           06 ਜੁਲਾਈ, 2019

ਫਾਰਮ ਦੀ ਹਾਰਡ ਕਾਪੀ ਅਤੇ ਹੋਰ ਦਸਤਾਵੇਜ਼ ਕਾਲਜ 'ਚ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ                                                  08 ਜੁਲਾਈ, 2019
(Last date to submit Printed Copy of Form & other documents)


Admission ClassRoom No. 

Date of Interview/Counselling
(Reporting Time 10:00 AM)

B.A. III

B.Com Part III

21

12

09 July, 2019 

B.A. I

B.Com Part I

21

12

10 July, 2019 

B.A. II

B.Com II

21

12

11 July, 2019 


·         ** The dates of Interview are only indicative for information.

·         **The rank list will be displayed on the following day of closing date for online submission of the application.
·         **Only those candidates should come to the college for interview whose names appear above the cut off percentage in the rank/merit list and have recieved an SMS for the date and time of Interview.
This document was last modified on: 05-07-2019