ਕੈਲੰਡਰ ਸਾਲ-2026 ਦੌਰਾਨ ਪੰਜਾਬ ਸਰਕਾਰ ਦੀਆਂ ਗਜ਼ਟਿਡ ਛੁੱਟੀਆਂ
|
ਕ੍ਰਮ ਸੰਖਿਆ
|
ਛੁੱਟੀ / ਸਮਾਗਮ
|
ਮਿਤੀ
|
|
1
|
ਗਣਤੰਤਰ ਦਿਵਸ
|
26 ਜਨਵਰੀ
|
|
2
|
ਜਨਮ ਦਿਵਸ ਸ੍ਰੀ ਗੁਰੂ ਰਵਿਦਾਸ ਜੀ
|
01 ਫਰਵਰੀ
|
|
3
|
ਮਹਾ ਸ਼ਿਵਰਾਤਰੀ
|
15 ਫਰਵਰੀ
|
|
4
|
ਹੋਲੀ
|
04 ਮਾਰਚ
|
|
5
|
ਈਦ-ਉੱਲ-ਫਿਤਰ
|
21 ਮਾਰਚ
|
|
6
|
ਸ਼ਹੀਦੀ ਦਿਵਸ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਜੀ
|
23 ਮਾਰਚ
|
|
7
|
ਰਾਮ ਨੌਮੀ
|
26 ਮਾਰਚ
|
|
8
|
ਮਹਾਵੀਰ ਜੈਯੰਤੀ
|
31 ਮਾਰਚ
|
|
9
|
ਗੁੱਡ ਫਰਾਈਡੇ
|
03 ਅਪ੍ਰੈਲ
|
|
10
|
ਜਨਮ ਦਿਵਸ ਸ੍ਰੀ ਗੁਰੂ ਨਾਭਾ ਦਾਸ ਜੀ
|
08 ਅਪ੍ਰੈਲ
|
|
11
|
ਵਿਸਾਖੀ
|
14 ਅਪ੍ਰੈਲ
|
|
12
|
ਜਨਮ ਦਿਨ ਡਾ. ਬੀ.ਆਰ. ਅੰਬੇਡਕਰ
|
14 ਅਪ੍ਰੈਲ
|
|
13
|
ਭਗਵਾਨ ਪਰਸ਼ੂ ਰਾਮ ਜਨਮ ਉਤਸਵ
|
19 ਅਪ੍ਰੈਲ
|
|
14
|
ਮਈ ਦਿਵਸ
|
01 ਮਈ
|
|
15
|
ਈਦ-ਉੱਲ-ਜੂਹਾ (ਬਕਰੀਦ)
|
27 ਮਈ
|
|
16
|
ਸ਼ਹੀਦੀ ਦਿਵਸ ਸ੍ਰੀ ਗੁਰੂ ਅਰਜਨ ਦੇਵ ਜੀ
|
18 ਜੂਨ
|
|
17
|
ਕਬੀਰ ਜੈਯੰਤੀ
|
29 ਜੂਨ
|
|
18
|
ਸ਼ਹੀਦੀ ਦਿਹਾੜਾ ਸ਼ਹੀਦ ਊਧਮ ਸਿੰਘ ਜੀ
|
31 ਜੁਲਾਈ
|
|
19
|
ਸੁਤੰਤਰਤਾ ਦਿਵਸ
|
15 ਅਗਸਤ
|
|
20
|
ਜਨਮ ਅਸ਼ਟਮੀ
|
04 ਸਤੰਬਰ
|
|
21
|
ਜਨਮ ਦਿਵਸ ਮਹਾਤਮਾ ਗਾਂਧੀ ਜੀ
|
02 ਅਕਤੂਬਰ
|
|
22
|
ਮਹਾਰਾਜ ਅਗਰਸੈਨ ਜੈਯੰਤੀ
|
11 ਅਕਤੂਬਰ
|
|
23
|
ਦੁਸਹਿਰਾ
|
20 ਅਕਤੂਬਰ
|
|
24
|
ਜਨਮ ਦਿਵਸ ਮਹਾਰਿਸ਼ੀ ਵਾਲਮੀਕਿ ਜੀ
|
26 ਅਕਤੂਬਰ
|
|
25
|
ਦੀਵਾਲੀ
|
08 ਨਵੰਬਰ
|
|
26
|
ਵਿਸ਼ਵਕਰਮਾ ਦਿਵਸ
|
09 ਨਵੰਬਰ
|
|
27
|
ਸ਼ਹੀਦੀ ਦਿਵਸ ਸ. ਕਰਤਾਰ ਸਿੰਘ ਸਰਾਭਾ ਜੀ
|
16 ਨਵੰਬਰ
|
|
28
|
ਗੁਰਪੁਰਬ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ
|
24 ਨਵੰਬਰ
|
|
29
|
ਸ਼ਹੀਦੀ ਦਿਵਸ ਸ੍ਰੀ ਗੁਰੂ ਤੇਗ ਬਹਾਦਰ ਜੀ
|
14 ਦਸੰਬਰ
|
|
30
|
ਕ੍ਰਿਸਮਿਸ ਦਿਵਸ
|
25 ਦਸੰਬਰ
|
|
31
|
ਸ਼ਹੀਦੀ ਸਭਾ, ਸ੍ਰੀ ਫਤਿਹਗੜ੍ਹ ਸਾਹਿਬ
|
28 ਦਸੰਬਰ
|