ਹਾਇਰ ਐਜ਼ੂਕੇਸਨ ਇੰਸਟੀਚਿਊਟ ਸੁਸਾਇਟੀ, ਸਰਕਾਰੀ ਕਾਲਜ ਅਮਰਗੜ੍ਹ
ਕਾਲਜ ਵਿੱਚ ਹਾਇਰ ਐਜ਼ੂਕੇਸਨ ਇੰਸਟੀਚਿਊਟ ਆਫ਼ ਸੁਸਾਇਟੀ ਸੁਚੱਜੇ ਢੰਗ ਨਾਲ ਗਤੀਸ਼ੀਲ ਹੈ। ਐਚ.ਈ.ਆਈ.ਐਸ. ਅਧੀਨ ਆਈ.ਟੀ.(IT) ਕੋਰਸ ਚਲਾਉਣ ਲਈ ਕਾਲਜ ਕੋਲ ਢੁੱਕਵੇਂ ਕਲਾਸ ਰੂਮਜ਼ ਅਤੇ ਲੈਬਜ਼ ਉਪਲੱਬਧ ਹਨ। ਐਚ.ਈ.ਆਈ.ਐਸ. ਦੇ ਮੈਂਬਰ ਸਕੱਤਰ ਪ੍ਰੋ. ਕਮਲਜੀਤ ਸਿੰਘ ਹਨ।
ਸੈਲਫ ਫਾਈਨਾਂਸ ਸਕੀਮ (HEIS) ਅਧੀਨ ਕੋਰਸਜ਼ਅੰਡਰ ਗ੍ਰੈਜੁਏਟ ਕੋਰਸਜ਼
- ਬੀ.ਸੀ.ਏ.(B.C.A.) (3 Years, Semester System)
ਪੋਸਟ ਗ੍ਰੈਜੁਏਟ ਕੋਰਸ/ਡਿਪਲੋਮਾ
- ਐੱਮ.ਐੱਸਸੀ.(ਆਈ.ਟੀ.) (M.Sc.(IT)] (2 years, Semester System)
- ਪੀ.ਜੀ.ਡੀ.ਸੀ.ਏ. (PGDCA) (1 Year, Semester System)